ਮੁੱਖ ਮੰਤਰੀ ਮਾਨ ਨੇ ਕਾਂਗਰਸ ਦੇ ਗੜ੍ਹ ਗੁਰਦਾਸਪੁਰ ਆ ਕੇ ਕਾਂਗਰਸ ਦੇ ਸਿਰਫ਼ ਸੈਡੋ ਮੁੱਖ ਮੰਤਰੀ ਪ੍ਰਤਾਪ ਬਾਜਵਾ ਤੇ ਕੀਤੇ ਵਾਰ, ਹੋਰ ਕਿਸੇ ਕਾਂਗਰਸੀ ਆਗੂ ਦਾ ਨਹੀਂ ਲਿਆ ਨਾਮ

ਗੁਰਦਾਸਪੁਰ, 25 ਅਪ੍ਰੈਲ 2024 (ਮੰਨਨ ਸੈਣੀ)। ਲੋਕ ਸਭਾ ਹਲਕਾ ਗੁਰਦਾਸਪੁਰ ਅੰਦਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੈਰੀ ਕਲਸੀ ਦੇ ਪ੍ਰਚਾਰ ਲਈ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਧੇ ਰੂਪ ਵਿੱਚ ਇਹ ਦੱਸ ਦਿੱਤਾ ਗਿਆ ਕਿ ਗੁਰਦਾਸਪੁਰ ਹਲਕੇ ਤੋਂ ਸੱਭ ਤੋਂ ਕੱਦਵਾਰ ਲੀਡਰ ਕੋਣ ਹੈ। ਭਗਵੰਤ ਮਾਨ ਵੱਲੋਂ ਆਪਣੇ ਭਾਸ਼ਨ ਦੋਰਾਨ ਸਿਰਫ਼ ਅਤੇ ਸਿਰਫ਼ … Continue reading ਮੁੱਖ ਮੰਤਰੀ ਮਾਨ ਨੇ ਕਾਂਗਰਸ ਦੇ ਗੜ੍ਹ ਗੁਰਦਾਸਪੁਰ ਆ ਕੇ ਕਾਂਗਰਸ ਦੇ ਸਿਰਫ਼ ਸੈਡੋ ਮੁੱਖ ਮੰਤਰੀ ਪ੍ਰਤਾਪ ਬਾਜਵਾ ਤੇ ਕੀਤੇ ਵਾਰ, ਹੋਰ ਕਿਸੇ ਕਾਂਗਰਸੀ ਆਗੂ ਦਾ ਨਹੀਂ ਲਿਆ ਨਾਮ